ਮੇਰੀ ਕੋਸ਼ਿਸ਼ ਸੂਬੇ ਦੇ ਹਰ ਸਕੂਲ ਤੱਕ ਪਹੁੰਚ ਬਣਾਵਾਂ : ਸਿੱਖਿਆ ਮੰਤਰੀ ਮੀਤ ਹੇਅਰ
ਸਿੱਖਿਆ ਮੰਤਰੀ ਨੇ ਪਟਿਆਲਾ ਦੇ ਦੋ ਸਰਕਾਰੀ ਸਕੂਲਾਂ ਦਾ ਕੀਤਾ ਦੌਰਾਪਟਿਆਲਾ, 9 ਮਈ, ਰਣਜੀਤਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪੰਜਾਬ ਵਿੱਚ...
ਪਟਿਆਲਾ ਹਿੰਸਾ ਮਾਮਲਾ : ਬਰਜਿੰਦਰ ਸਿੰਘ ਪਰਵਾਨਾ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ
ਪਟਿਆਲਾ, 9 ਮਈ, ਪਰਮੀਤਬੀਤੇ ਦਿਨੀਂ ਪਟਿਆਲਾ ਵਿੱਚ ਵਾਪਰੀ ਹਿੰਸਾ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਬਰਜਿੰਦਰ ਸਿੰਘ ਪਰਵਾਨਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।...
ਨਸ਼ੇ ਦੇ ਖ਼ਾਤਮੇ ਲਈ ਮੁੱਖ ਮੰਤਰੀ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ
ਚੰਡੀਗੜ੍ਹ/ 9 ਮਈ/ ਬਿਊਰੋ:
ਪੰਜਾਬ ਵਿੱਚ ਨਸ਼ਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਪੁਲਿਸ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਤੋਂ...
ਹਰਿਆਣਾ ਰੋਡਵੇਜ਼ ਅਤੇ ਡੇਰਾ ਬਿਆਸ ਦੀ ਬੱਸ ਵਿਚਾਲੇ ਟੱਕਰ, ਦੋ ਮੌਤਾਂ 30 ਜ਼ਖ਼ਮੀ
ਕੁਰਾਲੀ/9 ਮਈ/ਬਿਊਰੋ:ਦੇਰ ਰਾਤ ਕੁਰਾਲੀ ਵਿਖੇ ਹਰਿਆਣਾ ਰੋਡਵੇਜ਼ ਅਤੇ ਡੇਰਾ ਬਿਆਸ ਦੀ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ...
ਲਵਪ੍ਰੀਤ ਸਿੰਘ ਨੇ ਸੰਭਾਲਿਆ ਮੁੱਖ ਮੁਨਸ਼ੀ ਥਾਣਾ ਛੇਹਰਟਾ ਦਾ ਚਾਰਜ
ਅੰਮ੍ਰਿਤਸਰ, 9 ਮਈ (ਰਾਕੇਸ਼ ਅੱਤਰੀ )- ਪੰਜਾਬ ਪੁਲੀਸ ਵਿੱਚ ਬਤੌਰ ਵੱਖ ਵੱਖ ਥਾਣਿਆਂ ਵਿੱਚ ਬਤੌਰ ਮੁੱਖ ਮੁਨਸ਼ੀ ਦੀਆਂ ਸੇਵਾਵਾਂ ਨਿਭਾਅ ਰਹੇ ਲਵਪ੍ਰੀਤ ਸਿੰਘ ਨੂੰ ਅੱਜ...
ਬੀਤੇ 24 ਘੰਟਿਆਂ ‘ਚ 2704 ਨਵੇਂ ਮਾਮਲੇ ਆਏ ਸਾਹਮਣੇ, ਦੋ ਮੌਤਾਂ
ਨਵੀਂ ਦਿੱਲੀ/9 ਮਈ/ ਬਿਊਰੋ:ਦੇਸ਼ 'ਚ ਐਤਵਾਰ ਨੂੰ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਕਮੀ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ 'ਚ 2704 ਨਵੇਂ ਮਾਮਲੇ...
ਪਟਾਕਾ ਫ਼ੈਕਟਰੀ ‘ਚ ਧਮਾਕੇ ਕਾਰਨ ਚਾਰ ਲੋਕਾਂ ਦੀ ਮੌਤ
ਸਹਾਰਨਪੁਰ/9 ਮਈ/ਬਿਊਰੋ:
ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਸ਼ਨੀਵਾਰ ਸ਼ਾਮੀਂ ਇਕ ਪਟਾਕਾ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਬਾਰੂਦ ‘ਚ ਅੱਗ ਲੱਗਣ ਕਾਰਨ ਵੱਡਾ ਧਮਾਕਾ ਹੋ...
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਵਿਧਾਇਕ ਡਾ ਚਰਨਜੀਤ ਸਿੰਘ ਨੂੰ ਦਿੱਤਾ ਮੁੱਖ ਮੰਤਰੀ ਦੇ...
0 ਜੂਨ ਤੋਂ ਝੋਨਾ ਲਾਉਣ ਲਈ ਅੱਠ ਘੰਟੇ ਮੰਗੀ ਬਿਜਲੀ ਮੋਰਿੰਡਾ 09 ਮਈ , ਵਰੂਣਭਾਰਤੀ ਕਿਸਾਨ ਯੂਨੀਅਨ ( ਰਜਿ: )ਕਾਦੀਆਂ ਜ਼ਿਲ੍ਹਾ ਰੋਪੜ ਦੇ ਇਕ ਵਫ਼ਦ ਵੱਲੋਂ...
ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਮੋਹਾਲੀ ਨੇ ਦਿੱਤਾ ਰਾਜਪਾਲ ਨੂੰ ਡਿਪਟੀ ਕਮਿਸ਼ਨਰ ਰਾਹੀਂ...
ਪੰਜਾਬ ਅਤੇ ਦਿੱਲੀ ਦਾ ਨੌਲਜ ਸਮਝੌਤਾ ਰੱਦ ਕਰਨ, ਬਿਜਲੀ ਸਪਲਾਈ ਠੀਕ ਕਰਨ, ਕਣਕ ਦਾ ਮੁਆਵਜ਼ਾ ਦੇਣ, ਅਮਨ ਕਾਨੂੰਨ ਦੀ ਸਥਿਤੀ ਬਹਾਲਕਰਨ, ਪੈਟਰੋਲ ਡੀਜ਼ਲ ਅਤੇ...
ਸਰਕਾਰੀ ਪ੍ਰਾਇਮਰੀ ਸਕੂਲ ਮੰਡ-ਮੌੜ ਵਿਖੇ ਕਰਵਾਇਆ ਸਨਮਾਨ ਸਮਾਰੋਹ
ਕਰਤਾਰਪੁਰ (ਭਨੋਟ ) 09 ਮਈਸਿੱਖਿਆ ਬਲਾਕ ਕਰਤਾਰਪੁਰ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮੰਡ-ਮੌੜ ਵਿਖੇ ਪਿੰਡ ਦੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਨ ਲਈ ਪ੍ਰਭਾਵਸ਼ਾਲੀ ਸਨਮਾਨ...


























