ਵੋਕੇਸ਼ਨਲ ਮਾਸਟਰ ਸ਼ਾਮ ਕੁਮਾਰ ਸੁਮਨ ਦੀ ਸ਼ਹੀਦ ਕਰਤਾਰ ਸਿੰਘ ਬੱਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਕ ਕਲਾ ਜਲੰਧਰ ਵਿੱਚ ਸੇਵਾਵਾਂ ਦਿੰਦੇ ਹੋਏ 25 ਸਾਲ। ਪ੍ਰਿੰਸੀਪਲ ਰਾਜੇਸ਼ ਕੁਮਾਰ ਭੱਲਾ ਵਲੋਂ ਸਨਮਾਨਿਤ ਕੀਤਾ ਗਿਆ

0
109

ਵੋਕੇਸ਼ਨਲ ਮਾਸਟਰ ਸ਼ਾਮ ਕੁਮਾਰ ਸੁਮਨ ਦੀ ਸ਼ਹੀਦ ਕਰਤਾਰ ਸਿੰਘ ਬੱਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਕ ਕਲਾ ਜਲੰਧਰ ਵਿੱਚ ਸੇਵਾਵਾਂ ਦਿੰਦੇ ਹੋਏ 25 ਸਾਲ।

ਪ੍ਰਿੰਸੀਪਲ ਰਾਜੇਸ਼ ਕੁਮਾਰ ਭੱਲਾ ਵਲੋਂ ਸਨਮਾਨਿਤ ਕੀਤਾ ਗਿਆ

ਜਲੰਧਰ (ਬਿਊਰੋ):- ਵੋਕੇਸ਼ਨਲ ਮਾਸਟਰ ਸ਼ਾਮ ਕੁਮਾਰ ਸੁਮਨ ਦੀ ਸ਼ਹੀਦ ਕਰਤਾਰ ਸਿੰਘ ਬੱਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਕ ਕਲਾ ਜਲੰਧਰ ਵਿੱਚ ਸੇਵਾਵਾਂ ਦਿੰਦੇ ਹੋਏ 25 ਸਾਲ ਪੂਰਾ ਹੋਣ ਤੇ ਸਕੂਲ਼ ਵਿੱਚ ਪ੍ਰਿੰਸੀਪਲ ਰਾਜੇਸ਼ ਕੁਮਾਰ ਭੱਲਾ(ਸਟੇਟ ਅਵਾਰਡੀ) ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸ਼ਾਮ ਕੁਮਾਰ ਸੁਮਨ ਇੱਕ ਮਿਹਨਤੀ ਤੇ ਇਮਾਨਦਾਰ ਅਧਿਆਪਕ ਹਨ। ਓਹ ਆਪਣੇ ਵਿਦਿਆਰਥੀਆਂ ਅਤੇ ਇਲਾਕੇ ਵਿੱਚ ਹਰਮਨ ਪਿਆਰੇ ਹਨ। ਉਹ ਹਮੇਸ਼ਾ ਹੀ ਸਕੂਲ਼ ਦੇ ਕੰਮਾਂ ਲਈ ਤਤਪਰ ਰਹਿੰਦੇ ਹਨ। ਇੱਕ ਸਕੂਲ ਵਿੱਚ 25 ਸਾਲਾ ਦੀਆਂ ਸੇਵਾਵਾਂ ਉਹਨਾਂ ਦੀ ਚੰਗੀ ਸ਼ਖਸੀਅਤ ਨੂੰ ਦਰਸਾਉਂਦੀ ਹੈ। ਇਸ ਮੌਕੇ ਜਸਮੀਤ ਕੌਰ, ਮਨੀਤਾ ਸੇਠ, ਨਿਸ਼ਾ ਕੁਮਾਰੀ, ਹਰਵਿੰਦਰ ਕੌਰ, ਰਵਜੋਤ ਕੋਰ, ਰੇਣੁਕਾ ਅਤਰੀ, ਗੀਤਿਕਾ ਅਗਰਵਾਲ, ਜਸਵਿੰਦਰ ਕੌਰ, ਪਰਦੀਪ ਪੌਲ, ਬਲਵੀਰ ਚੰਦ, ਸ਼ੋਭਾ, ਮਨਦੀਪ ਸਿੰਘ,ਧਰਮਵੀਰ,ਜਸਪਾਲ, ਮੋਹਰ ਸਿੰਘ, ਨਿਸ਼ਾ, ਪ੍ਰਿੰਸ ਲਾਲੀ, ਸ਼ਬੀਨਾ, ਨਰਿੰਦਰ, ਵਿਨੋਦ ਕੁਮਾਰ, ਹਰਦੀਪ ਸਿੰਘ, ਰਮਨਪ੍ਰੀਤ, ਮਨਜੀਤ ਕੌਰ, ਕਾਲਾ ਪੰਡਿਤ, ਪੱਪੂ ਆਦਿ ਸ਼ਾਮਲ ਸਨ।

LEAVE A REPLY