ਜਲੰਧਰ ‘ਚ ਔਰਤਾਂ ਵਲੋਂ ਇਟਾਂ ਮਾਰਕੇ ਇਕ ਵਿਅਕਤੀ ਦਾ ਕਤਲ

    0
    58

    • Google+

    ਜਾਲੰਧਰ ( ਅੰਕਿਤ ਭਾਸਕਰ ) 09 ਮਈ

    ਜਲੰਧਰ ‘ਚ ਔਰਤਾਂ ਵਲੋਂ ਇਟਾਂ ਮਾਰਕੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ । ਮਾਮਲਾ ਆਪਸੀ ਝਗੜੇ ਦਾ ਸੀ, ਜਿੱਥੇ ਔਰਤਾਂ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੀਆਂ ਸਨ। ਇਸ ਦੌਰਾਨ ਔਰਤਾਂ ਨੇ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਇੱਟ ਇੱਕ ਵਿਅਕਤੀ ਦੇ ਸਿਰ ਵਿੱਚ ਵੱਜੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਬਾਅਦ ਵਿੱਚ ਉਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।

    ਜਾਣਕਾਰੀ ਮੁਤਾਬਕ ਜਲੰਧਰ ਦੀ ਬਸਤੀ ਸ਼ੇਖ ‘ਚ ਆਪਸੀ ਝਗੜੇ ਕਾਰਨ ਇਕ ਵਿਅਕਤੀ ਦੇ ਸਿਰ ‘ਤੇ ਇੱਟ ਮਾਰ ਕੇ ਮੌਤ ਹੋ ਗਈ। ਪੁਲੀਸ ਨੇ ਕਤਲ ਦੇ ਦੋਸ਼ ਹੇਠ ਕੁਝ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਹੈ।

    LEAVE A REPLY