ਕਾਂਗਰਸ ਪਾਰਟੀ ਵਲੋ ਨਗਰ ਨਿਗਮ ਜਲੰਧਰ ਦੇ ਖ਼ਿਲਾਫ ਕੀਤਾ ਗਿਆ ਧਰਨਾ ਪ੍ਰਦਰਸ਼ਨ

0
16
ਕਾਂਗਰਸ ਪਾਰਟੀ

ਜਲੰਧਰ 6 ਅਗਸਤ (ਹਰੀਸ਼ ਸ਼ਰਮਾ)- ਅੱਜ ਕਾਂਗਰਸ ਪਾਰਟੀ ਵਲੋ ਨਗਰ ਨਿਗਮ ਜਲੰਧਰ ਦੇ ਖ਼ਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ । ਕਾਂਗਰਸ ਪਾਰਟੀ ਦੇ ਜਲੰਧਰ ਸ਼ਹਿਰੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋ ਨਗਰ ਨਿਗਮ ਜਲੰਧਰ ਦੇ ਦਫ਼ਤਰ ਦੇ ਬਾਹਰ ਪੰਜਾਬ ਦੀ ਮੌਜੂਦਾਂ ਸਰਕਾਰ ਦੇ  ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ । ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਜਲੰਧਰ ਸ਼ਹਿਰ ਦੀ ਆਮ ਜਨਤਾ ਨੂੰ ਮੁਢਲੀਆ ਸਹੂਲਤਾਂ ਦੇਣ ਵਿਚ ਬਿਲਕੁਲ ਫੇਲ ਸਾਬਿਤ ਹੋ ਗਈ ਹੈ । ਜਲੰਧਰ ਦੇ ਵੱਖ ਵੱਖ ਵਾਰਡਾਂ ਵਿਚ ਸੀਵਰੇਜ ਭਰੇ ਪਏ ਹਨ । ਪੀਣ ਵਾਲਾ ਪਾਣੀ ਗੰਦਾ ਆ ਰਿਹਾ ਹੈ । ਸ਼ਹਿਰ ਦੀਆਂ ਸੜਕਾਂ ਬੁਰੀ ਤਰਾਂ ਨਾਲ ਟੁੱਟ ਚੁੱਕੀਆਂ ਹਨ । ਥਾਂ ਥਾਂ ਟੋਏ ਪਏ ਹੋਏ ਹਨ । ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ । ਸਟ੍ਰੀਟ ਲਾਈਟਾਂ ਬੰਦ ਪਾਈਆਂ ਹਨ । ਸਟ੍ਰੀਟ ਲਾਈਟਾਂ ਠੀਕ ਕਰਨ ਵਾਲੇ ਮੁਲਾਜ਼ਮਾਂ ਨੂੰ 8-8 ਮਹੀਨਿਆਂ ਤੋ ਤਨਖਾਹ ਨਹੀ ਦਿੱਤੀ ਜਾ ਰਹੀ । ਸ਼ਹਿਰ ਦੇ ਹਾਲਾਤ ਬਦ ਤੋ ਬਦਤਰ ਹੁੰਦੇ ਜਾ ਰਹੇ ਹਨ । ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਅਫਸਰਾਂ ਦਾ ਇੰਨਾਂ ਕੰਮਾਂ ਵੱਲ ਕੋਈ ਧਿਆਨ ਨਹੀ ਹੈ । ਕਿੰਨੇ ਕਿੰਨੇ ਦਿਨ ਸ਼ਿਕਇਤਾਂ ਦਾ ਹੱਲ ਨਹੀ ਹੋ ਰਿਹਾ ।

ਸਾਬਕਾ ਵਿਧਾਇਕ ਰਜਿੰਦਰ ਬੇਰੀ ਅਤੇ ਜਲੰਧਰ ਉੱਤਰੀ ਹਲਕੇ ਤੋ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਮੌਜੂਦ ਸਨ

ਇਸ ਮੌਕੇ ਤੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਅਤੇ ਜਲੰਧਰ ਉੱਤਰੀ ਹਲਕੇ ਤੋ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ , ਸ਼੍ਰੀਮਤੀ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ , ਪ੍ਰਮਜੋਤ ਸਿੰਘ ਸ਼ੈਰੀ ਚੱਢਾ , ਪਵਨ ਕੁਮਾਰ , ਰਾਜੇਸ਼ ਜਿੰਦਲ ਟੋਨੂ , ਹਰੀਸ਼ ਢਲ , ਜਗਜੀਤ ਸਿੰਘ ਕੰਬੋਜ , ਦੀਪਕ ਸ਼ਰਮਾ ਮੋਨਾ , ਕੰਚਨ ਠਾਕੁਰ , ਰਾਜਿੰਦਰ ਨਾਗਰਾ , ਨਰੇਸ਼ ਵਰਮਾ , ਮਨਮੋਹਨ ਸਿੰਘ ਬਿੱਲਾ , ਰੋਹਨ ਚੱਢਾ , ਭਗਤ ਬਿਸ਼ਨ ਦਾਸ , ਬਲਰਾਜ ਠਾਕੁਰ , ਜਗਜੀਤ ਸਿੰਘ ਜੀਤਾ , ਡਾ ਜਸਲੀਨ ਸੇਠੀ , ਪਲਨੀ ਸਵਾਮੀ , ਮੋਹਿੰਦਰ ਸਿੰਘ ਗੁੱਲੂ , ਜਤਿੰਦਰ ਜੌਨੀ , ਬਲਬੀਰ ਅੰਗੂਰਾਲ , ਰਵੀ ਸੈਣੀ , ਸਲਿਲ ਬਾਹਰੀ , ਪਰਮਜੀਤ ਪੰਮਾ , ਮਾਈਕ ਖੋਸਲਾ , ਅੰਜਲੀ ਭਗਤ , ਗਿਆਨ ਚੰਦ , ਮੀਨੂੰ ਬੱਗਾ , ਬੀਸ਼ਮਬਰ ਕੁਮਾਰ , ਨਰਿੰਦਰ ਪਹਿਲਵਾਨ , ਸਚਿਨ ਸਰੀਨ , ਸਾਹਿਲ ਸਹਿਦੇਵ , ਮੁਨੀਸ਼ ਪਾਹਵਾ , ਸੁਦੇਸ਼ ਕੁਮਾਰ ਭਗਤ , ਯਸ਼ ਪਾਲ ਮੈਂਡਲੇ , ਬ੍ਰਹਮ ਦੇਵ ਸਹੋਤਾ , ਛੱਤਰ ਪਾਲ , ਸਤਪਾਲ ਮਿੱਕਾ , ਪ੍ਰੇਮ ਪਾਲ ਡੁਮੇਲੀ , ਵਰਿੰਦਰ ਕਾਲ਼ੀ , ਬਚਨ ਲਾਲ , ਹਰਮੀਤ ਸਿੰਘ , ਰਵੀ ਬੱਗਾ , ਵਿਕਰਮ ਸ਼ਰਮਾ , ਅਸ਼ਵਨੀ ਜੰਗਰਾਲ , ਵਿਨੋਦ ਨਾਰੰਗ , ਅਰੁਣ ਸਹਿਗਲ , ਸੁਖਵਿੰਦਰ ਸੁੱਚੀ ਪਿੰਡ , ਮਨਪ੍ਰੀਤ ਮੰਗੂ , ਕਰਨ ਸੁਮਨ , ਜਸਵਿੰਦਰ ਲੱਡੂ , ਕੁਲਦੀਪ ਸ਼ਰਮਾ , ਰਵਿੰਦਰ ਸਿੰਘ ਲਾਡੀ , ਹੁਸਨ ਲਾਲ , ਜਗਤ ਸਿੰਘ , ਅਮਨਦੀਪ ਧਨੋਵਾਲੀ , ਸੋਮ ਰਾਜ ਸੋਮੀ , ਮਨਜੀਤ ਸਿੰਘ ਸਿਮਰਨ , ਮਾਸਟਰ ਸ਼ਰੀਫ਼ ਚੰਦ , ਦੀਪਕ ਟੇਲਾ , ਜਗਮੋਹਨ ਸਿੰਘ ਛਾਬੜਾ , ਗੋਰਾ ਗਿੱਲ , ਅਸ਼ੋਕ ਖੰਨਾ , ਭਾਰਤ ਭੂਸ਼ਣ , ਪ੍ਰਕਾਸ਼ ਕੁਮਾਰ , ਹਰਪਾਲ ਮਿੰਟੂ , ਮੌਜੂਦ ਸਨ।

LEAVE A REPLY