ਹਿਊਮਨ ਰਾਇਟਸ ਐਂਡ ਸੋਸ਼ਲ ਵੈੱਲਫੇਅਰ ਸੋਸਾਇਟੀ ਵੱਲੋ ਪਿੰਡ ਖੁਰਲਾ ਕਿੰਗਰਾ ਵਿਖੇ ਖ਼ੂਨ ਦਾਨ ਕੈਂਪ ਲਗਾਇਆ।
ਜਲੰਧਰ (ਰਾਮਪਾਲ): ਹਿਊਮਨ ਰਾਇਟਸ ਐਂਡ ਸੋਸ਼ਲ ਵੈੱਲਫੇਅਰ ਸੋਸਾਇਟੀ ਵਲੋਂ ਪਿੰਡ ਖੁਰਲਾ ਕਿੰਗਰਾ ਵਿਖੇ ਖ਼ੂਨ ਦਾਨ ਕੈਂਪ ਲਗਾਇਆ ਗਿਆ । ਜਿਸ ਵਿਚ ਪਿੰਡ ਵਾਸੀਆਂ ਨੇ ਵੱਧ ਚੜ ਕੇ ਹਿੱਸਾ ਲਿਆ । ਜਿਸ ਵਿਚ ਸੋਸਾਇਟੀ ਦੇ ਪ੍ਰਧਾਨ ਅਮਨ ਅਹੀਰ ਜੀ ਤੇ ਚੇਅਰਮੈਨ ਲਛਮਣ ਦਾਸ ਜੀ ਬਾਬਾ ਟੇਕ ਚੰਦ ਜੀ ਅਤੇ ਡਾਕਟਰ ਰਾਜਾ, ਰਸ਼ਪਾਲ ਕਾਲਾ, ਸੋਨੂੰ ਜਲੰਧਰੀਆ, ਕਪਿਲ ਬੰਗਾ, ਅਮਰਜੀਤ.,ਪਰਦੀਪ, ਲਾਲੀ ਲੰਬਰਦਾਰ ਆਦਿ ਸ਼ਾਮਿਲ ਹੋਏ।