ਕਾਂਗਰਸ ਵੱਲੋਂ ਕੈਪਟਨ ਨੂੰ ਭਾਜਪਾ ‘ਚ ਜਾਣ ਤੋਂ ਰੋਕਣ ਦੀ ਕਵਾਇਦ ਜਾਰੀ
ਕੈਪਟਨ ਵੱਲੋਂ ਪਿੱਛੇ ਹਟਣ ਤੋਂ ਇਨਕਾਰ, ਅਜੀਤ ਡੋਭਾਲ ਨਾਲ ਕੀਤੀ ਮੁਲਾਕਾਤਨਵੀਂ ਦਿੱਲੀ/30ਸਤੰਬਰਕੈਪਟਨ ਅਮਰਿੰਦਰ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ ਮੁਲਾਕਾਤ ਨੇ ਕਾਂਗਰਸ ਨੂੰ...
ਕੈਬਨਿਟ ‘ਚ ਨਵੇਂ ਬਣੇ ਮੰਤਰੀਆਂ ਲਈ ਕੀਤੀਆਂ ਨਿੱਜੀ ਸਟਾਫ ਦੀਆਂ ਤਾਇਨਾਤੀਆਂ
ਚੰਡੀਗੜ੍ਹ : 26 ਸਤੰਬਰਪੰਜਾਬ ਦੀ ਵਜ਼ਾਰਤ ‘ਚ ਸ਼ਾਮਲ ਹੋਏ ਨਵੇਂ ਮੰਤਰੀਆਂ ਲਈ ਪੰਜਾਬ ਸਿਵਲ ਸਕੱਤਰੇਤ ਦੇ ਅਧਿਕਾਰੀਆਂ /ਕਰਮਚਾਰੀਆਂ ਦੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ।
ਭ੍ਰਿਸ਼ਟ ਅਧਿਕਾਰੀ ਬੋਰੀ ਬਿਸਤਰਾ ਬੰਨ੍ਹ ਕੇ ਰੱਖਣ : ਚੰਨੀ
ਚੰਡੀਗੜ੍ਹ, 27 ਸਤੰਬਰ,ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਅਫਸਰਾਂ ਨੂੰ ਸਖਤ ਹਦਾਇਤ ਕੀਤੀ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।...
ਮੰਤਰੀਆਂ ਨੂੰ ਸਿਵਲ ਸਕੱਤਰੇਤ ’ਚ ਅਲਾਟ ਕੀਤੇ ਕਮਰੇ
ਚੰਡੀਗੜ੍ਹ, 27 ਸਤੰਬਰ,ਪੰਜਾਬ ਦੇ ਨਵੇਂ ਬਣੇ ਮੰਤਰੀ ਮੰਡਲ ਨੂੰ ਸਿਵਲ ਸਕੱਤਰੇਤ ’ਚ ਅਲਾਟ ਕਰ ਦਿੱਤੇ ਗਏ ਹਨ।
ਚੰਨੀ ਸਰਕਾਰ ਦੇ ਨਵੇਂ ਫੈਸਲੇ, ਹਰ ਮੰਗਲਵਾਰ ਹੋਵੇਗੀ ਕੈਬਨਿਟ ਦੀ ਮੀਟਿੰਗ
ਸਾਰੇ ਅਧਿਕਾਰੀਆਂ ਨੂੰ ਵੀ ਹਾਜ਼ਰ ਰਹਿਣ ਦੀ ਹਦਾਇਤਚੰਡੀਗੜ੍ਹ: 25 ਸਤੰਬਰਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਹੀ ਢੰਗ ਨਾਲ...
ਮੰਤਰੀ ਮੰਡਲ ’ਚੋਂ ਛੁੱਟੀ ਹੋਣ ਪਿੱਛੋਂ ਸਰਕਾਰੀ ਕੋਠੀਆਂ ਖਾਲੀ ਕਰਨ ਲੱਗੇ ਪੁਰਾਣੇ ਮੰਤਰੀ
ਚੰਡੀਗੜ੍ਹ, 25 ਸਤੰਬਰਪੰਜਾਬ ਦੇ ਨਵੇਂ ਮੰਤਰੀਆਂ ਦੇ ਐਲਾਨ ਦੀ ਖਬਰ ਆਉਣ ਤੋਂ ਕੁਝ ਘੰਟੇ ਬਾਅਦ ਹੀ ਪੁਰਾਣੇ ਮੰਤਰੀਆਂ ਨੇ ਆਪਣੀਆਂ ਕੋਠੀਆਂ ਖਾਲੀ ਕਰਨੀਆਂ ਸ਼ੁਰੂ...
ਸਟੇਟ ਬੈਂਕ ਦੇ ਏਟੀਐਮ ਵਿੱਚੋਂ ਲੁਟੇਰੇ ਦਿਨ-ਦਿਹਾੜੇ 18 ਲੱਖ 36 ਹਜਾਰ ਲੁੱਟ ਕੇ...
ਲੁਧਿਆਣਾ/25ਸਤੰਬਰਲੁਟੇਰਿਆਂ ਨੇ ਲੁਧਿਆਣਾ ਦੇ ਭੁੱਟਾ ਪਿੰਡ ਵਿੱਚ ਭਾਰਤੀ ਸਟੇਟ ਬੈਂਕ ਦਾ ਏਟੀਐਮ ਕੱਟ ਕੇ 18 ਲੱਖ 38 ਹਜ਼ਾਰ ਰੁਪਏ ਲੁੱਟ ਲਏ। ਜਦੋਂ ਪਿੰਡ ਵਾਸੀਆਂ...
विद्यार्थियों की पढ़ाई में सुधार लाने के लिए अभिभावक-अध्यापक मीटिंग 29 और 30 सितम्बर...
चंडीगढ़, 24 सितम्बर
पंजाब स्कूल शिक्षा विभाग ने मिडल, हाई और सीनियर सेकेंडरी स्कूलों के विद्यार्थियों की पढ़ाई में सुधार लाने के लिए 29 और...
ਟਿਕੈਤ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਮੋਦੀ ਕੋਲ ਕਿਸਾਨ ਮੁੱਦੇ ਚੁੱਕਣ ਦੀ ਅਪੀਲ
ਨਵੀਂ ਦਿੱਲੀ/24ਸਤੰਬਰ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਵੱਲੀ ਗੱਲਬਾਤ ਤੋਂ ਪਹਿਲਾਂ, ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਅਮਰੀਕੀ ਰਾਸ਼ਟਰਪਤੀ ਨੂੰ ਅਪੀਲ...
ਮੁਖ਼ਤਾਰ ਅੰਸਾਰੀ ਨੇ ਜੇਲ੍ਹ ‘ਚ ਜਾਨ ਨੂੰ ਖਤਰੇ ਦਾ ਖ਼ਦਸ਼ਾ ਪ੍ਰਗਟਾਇਆ
ਬਾਰਾਬੰਕੀ (ਉੱਤਰ ਪ੍ਰਦੇਸ਼)/24 ਸਤੰਬਰ
ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਅਤੇ ਮਾਫੀਆ ਡੌਨ ਮੁਖਤਾਰ ਅੰਸਾਰੀ ਨੇ ਬਾਂਦਾ ਜੇਲ੍ਹ ਵਿੱਚ ਆਪਣੀ ਜਾਨ ਨੂੰ ਖਤਰਾ ਹੋਣ ਦਾ ਖਦਸ਼ਾ...