जालंधर में बढ़ रही चोरियां, डाकेतिया,नशाखोरी न रुका तो पंजाब सरकार के खिलाफ जनता...

अर्बन स्टेट से एनआरआई की रोलेक्स की दो घड़िया लुटेरे चाकू दिखा कर लुट कर ले गए और अभी तक पुलिस ने  कोई करवाई...

ਮੇਰੀ ਕੋਸ਼ਿਸ਼ ਸੂਬੇ ਦੇ ਹਰ ਸਕੂਲ ਤੱਕ ਪਹੁੰਚ ਬਣਾਵਾਂ : ਸਿੱਖਿਆ ਮੰਤਰੀ ਮੀਤ ਹੇਅਰ

ਸਿੱਖਿਆ ਮੰਤਰੀ ਨੇ ਪਟਿਆਲਾ ਦੇ ਦੋ ਸਰਕਾਰੀ ਸਕੂਲਾਂ ਦਾ ਕੀਤਾ ਦੌਰਾਪਟਿਆਲਾ, 9 ਮਈ, ਰਣਜੀਤਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪੰਜਾਬ ਵਿੱਚ...

ਪਟਿਆਲਾ ਹਿੰਸਾ ਮਾਮਲਾ : ਬਰਜਿੰਦਰ ਸਿੰਘ ਪਰਵਾਨਾ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਪਟਿਆਲਾ, 9 ਮਈ, ਪਰਮੀਤਬੀਤੇ ਦਿਨੀਂ ਪਟਿਆਲਾ ਵਿੱਚ ਵਾਪਰੀ ਹਿੰਸਾ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਬਰਜਿੰਦਰ ਸਿੰਘ ਪਰਵਾਨਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।...

ਨਸ਼ੇ ਦੇ ਖ਼ਾਤਮੇ ਲਈ ਮੁੱਖ ਮੰਤਰੀ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਚੰਡੀਗੜ੍ਹ/ 9 ਮਈ/ ਬਿਊਰੋ: ਪੰਜਾਬ ਵਿੱਚ ਨਸ਼ਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਪੁਲਿਸ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਤੋਂ...

ਹਰਿਆਣਾ ਰੋਡਵੇਜ਼ ਅਤੇ ਡੇਰਾ ਬਿਆਸ ਦੀ ਬੱਸ ਵਿਚਾਲੇ ਟੱਕਰ, ਦੋ ਮੌਤਾਂ 30 ਜ਼ਖ਼ਮੀ

ਕੁਰਾਲੀ/9 ਮਈ/ਬਿਊਰੋ:ਦੇਰ ਰਾਤ ਕੁਰਾਲੀ ਵਿਖੇ ਹਰਿਆਣਾ ਰੋਡਵੇਜ਼ ਅਤੇ ਡੇਰਾ ਬਿਆਸ ਦੀ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ...

ਲਵਪ੍ਰੀਤ ਸਿੰਘ ਨੇ ਸੰਭਾਲਿਆ ਮੁੱਖ ਮੁਨਸ਼ੀ ਥਾਣਾ ਛੇਹਰਟਾ ਦਾ ਚਾਰਜ

ਅੰਮ੍ਰਿਤਸਰ, 9 ਮਈ (ਰਾਕੇਸ਼ ਅੱਤਰੀ  )- ਪੰਜਾਬ ਪੁਲੀਸ ਵਿੱਚ ਬਤੌਰ ਵੱਖ ਵੱਖ ਥਾਣਿਆਂ ਵਿੱਚ ਬਤੌਰ ਮੁੱਖ ਮੁਨਸ਼ੀ ਦੀਆਂ ਸੇਵਾਵਾਂ ਨਿਭਾਅ ਰਹੇ ਲਵਪ੍ਰੀਤ ਸਿੰਘ ਨੂੰ ਅੱਜ...

ਬੀਤੇ 24 ਘੰਟਿਆਂ ‘ਚ 2704 ਨਵੇਂ ਮਾਮਲੇ ਆਏ ਸਾਹਮਣੇ, ਦੋ ਮੌਤਾਂ

ਨਵੀਂ ਦਿੱਲੀ/9 ਮਈ/ ਬਿਊਰੋ:ਦੇਸ਼ 'ਚ ਐਤਵਾਰ ਨੂੰ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਕਮੀ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ 'ਚ 2704 ਨਵੇਂ ਮਾਮਲੇ...

ਪਟਾਕਾ ਫ਼ੈਕਟਰੀ ‘ਚ ਧਮਾਕੇ ਕਾਰਨ ਚਾਰ ਲੋਕਾਂ ਦੀ ਮੌਤ

ਸਹਾਰਨਪੁਰ/9 ਮਈ/ਬਿਊਰੋ: ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਸ਼ਨੀਵਾਰ ਸ਼ਾਮੀਂ ਇਕ ਪਟਾਕਾ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਬਾਰੂਦ ‘ਚ ਅੱਗ ਲੱਗਣ ਕਾਰਨ ਵੱਡਾ ਧਮਾਕਾ ਹੋ...

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਵਿਧਾਇਕ ਡਾ ਚਰਨਜੀਤ ਸਿੰਘ ਨੂੰ ਦਿੱਤਾ ਮੁੱਖ ਮੰਤਰੀ ਦੇ...

0 ਜੂਨ ਤੋਂ  ਝੋਨਾ ਲਾਉਣ ਲਈ  ਅੱਠ ਘੰਟੇ ਮੰਗੀ ਬਿਜਲੀ ਮੋਰਿੰਡਾ 09 ਮਈ  , ਵਰੂਣਭਾਰਤੀ ਕਿਸਾਨ ਯੂਨੀਅਨ ( ਰਜਿ: )ਕਾਦੀਆਂ  ਜ਼ਿਲ੍ਹਾ ਰੋਪੜ ਦੇ ਇਕ ਵਫ਼ਦ ਵੱਲੋਂ...

ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਮੋਹਾਲੀ ਨੇ ਦਿੱਤਾ ਰਾਜਪਾਲ ਨੂੰ ਡਿਪਟੀ ਕਮਿਸ਼ਨਰ ਰਾਹੀਂ...

ਪੰਜਾਬ ਅਤੇ ਦਿੱਲੀ ਦਾ ਨੌਲਜ ਸਮਝੌਤਾ ਰੱਦ ਕਰਨ, ਬਿਜਲੀ ਸਪਲਾਈ ਠੀਕ ਕਰਨ, ਕਣਕ ਦਾ ਮੁਆਵਜ਼ਾ ਦੇਣ, ਅਮਨ ਕਾਨੂੰਨ ਦੀ ਸਥਿਤੀ ਬਹਾਲਕਰਨ, ਪੈਟਰੋਲ ਡੀਜ਼ਲ ਅਤੇ...

Latest article

वृंदावन धाम से आचार्य श्री नीरज कुमार पाराशर जी से जाने 14 अगस्त 2026...

वृंदावन धाम से आचार्य श्री नीरज कुमार पाराशर जी से जाने 14 अगस्त 2026 दिन शुक्रवार का अपना दैनिक राशिफल

वृंदावन धाम से आचार्य श्री नीरज कुमार पाराशर जी से जाने 13 अगस्त 2026...

वृंदावन धाम से आचार्य श्री नीरज कुमार पाराशर जी से जाने 13 अगस्त 2026 दिन गुरुवार का अपना दैनिक राशिफल

पिता की पुण्य स्मृति में सेवा का संकल्प, सुशील रिंकू ने सरकारी स्कूल को...

पिता की पुण्य स्मृति में सेवा का संकल्प, सुशील रिंकू ने सरकारी स्कूल को भेंट किया इनवर्टरस्व. राम लाल जी की सालाना बरसी पर...
whatsapp marketing mahipal