ਬਜਟ ਬਾਰੇ ਲੋਕ ਰਾਇ ਜਾਨਣ ਲਈ ਚੀਮਾ 3 ਵਜੇ ਕਰਨਗੇ ਪੋਰਟਲ ਜਾਰੀ

0
67

  • Google+

ਚੰਡੀਗੜ੍ਹ: 3 ਮਈ, ਵਰਿੰਦਰ 

ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੰਜਾਬ ਬਜਟ ਬਾਰੇ ਲੋਕਾਂ ਦੀ ਰਾਇ ਲੈਣ ਲਈ ਅੱਜ 3 ਵਜੇ ਪੋਰਟਲ ਜਾਰੀ ਕਰਨਗੇ।

ਪੰਜਾਬ ਸਰਕਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਹਿਲੀ ਵਾਰ ਹੈ ਕਿ ਸਰਕਾਰ ਬਜਟ ‘ਤੇ ਲੋਕਾਂ ਦੀ ਰਾਇ ਜਾਨਣ ਲਈ ਪੋਰਟਲ ਜਾਰੀ ਕਰ ਰਹੀ ਹੈ। ਲੋਕ ਇਸ ਪੋਰਟਲ ਉੱਤੇ ”ਕਿਹੋ ਜਿਹਾ ਹੋਵੇ ਪੰਜਾਬ ਬਜਟ” ਬਾਰੇ ਆਪਣੀ ਰਾਇ ਪਾ ਸਕਣਗੇ ਤਾਂ ਕਿ ਸਰਕਾਰ ਬਜਟ ਬਣਾਉਣ ਸਮੇਂ ਲੋਕਾਂ ਦੀ ਇੱਛਾ ਧਿਆਨ ‘ਚ ਰੱਖ ਸਕੇਗੀ।

LEAVE A REPLY