ਮਿਸ਼ਨ ਇੰਦਰਧਨੁਸ਼- 4.0 ਦਾ ਤੀਜਾ ਰਾਊਂਡ ਸ਼ੁਰੂ, 176 ਬੱਚਿਆਂ ਅਤੇ 20 ਗਰਭਵਤੀ ਔਰਤਾਂ ਦਾ ਹੋਇਆ...
ਜਲੰਧਰ (2-5-2022):ਵਿਜਯਪਾਲ ਸਿੰਘ
"75ਵਾਂ ਆਜਾਦੀ ਦਾ ਅਮ੍ਰਿਤ ਮਹੋਤਸਵ" ਤਹਿਤ ਸਿਹਤ ਵਿਭਾਗ ਜਲੰਧਰ ਵਲੋਂ ਮਿਸ਼ਨ ਇੰਦਰਧਨੁਸ਼ 4.0 ਦੇ ਤੀਜੇ ਰਾਊਂਡ ਦੀ ਸ਼ੁਰੂਆਤ 2 ਮਈ ਦਿਨ ਸੋਮਵਾਰ...
ਡਾ.ਬੀ.ਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਖੇ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਸਬੰਧੀ ਵਿਚਾਰ ਚਰਚਾ
ਦੋ ਮਹੱਤਵਪੂਰਨ ਪੇਸ਼ੇਵਰ ਵਰਗਾਂ ਵਿਚਕਾਰ ਸਮਝ ਨੂੰ ਵਧਾਉਣਾਮੋਹਾਲੀ 2 ਮਈ, (ਮਹੇਸ਼ )
'ਵਿਸ਼ਵ ਪ੍ਰੈਸ ਅਜ਼ਾਦੀ ਦਿਵਸ' ਦੇ ਮੌਕੇ 'ਤੇ ਡਾ.ਬੀ.ਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼...
ਪੰਜਾਬ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਪੀ.ਐੱਸ.ਪੀ.ਸੀ.ਐੱਲ. ਪੂਰੀ ਤਰ੍ਹਾਂ ਤਿਆਰ
ਸੀ ਐਮ ਡੀ ਜਤਾਇਆ ਰਾਜਪੁਰਾ ਥਰਮਲ ਵਿੱਚ ਵਿਸ਼ਵਾਸਰਾਜਪੁਰਾ (ਪਟਿਆਲਾ), 2 ਮਈ: ਰਜਿੰਦਰ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਅੱਜ ਪੰਜਾਬ ਸਟੇਟ ਪਾਵਰ...
ਰਵਨੀਤ ਸਿੰਘ ਬਿੱਟੂ ਪੰਜਾਬ ਵਿੱਚ ਅਸ਼ਾਤੀ ਫੈਲਾਉਣ ਵਾਲੀ ਬਿਆਨਬਾਜ਼ੀ ਤੋਂ ਗੁਰੇਜ਼ ਕਰੇ: ਦਵਿੰਦਰ ਸਿੰਘ...
ਕੇਂਦਰ ਸਰਕਾਰ ਭਾਈ ਰਾਜੋਆਣਾ ਸਮੇਤ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇਮੋਹਾਲੀ:, 02 ਮਈ 2022: ਮਨਦੀਪ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਪ੍ਰਧਾਨ ਸ. ਸੁਖਦੇਵ ਸਿੰਘ...
ਮੁੱਖ ਮੰਤਰੀ ਕਰਨਗੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨਾਲ ਮੀਟਿੰਗ, ਛੁੱਟੀ ਉਤੇ ਲਗਾਈ ਰੋਕ
ਮੁੱਖ ਮੰਤਰੀ ਕਰਨਗੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨਾਲ ਮੀਟਿੰਗ, ਛੁੱਟੀ ਉਤੇ ਲਗਾਈ ਰੋਕਮੋਹਾਲੀ, 2 ਮਈ, ਦੇਸ਼ ਬਿਓਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ...
ਕੁਲਜੀਤ ਪਾਲ ਸਿੰਘ ਮਾਹੀ ਨੇ ਡੀ.ਪੀ.ਆਈ. ਦਾ ਚਾਰਜ ਸੰਭਾਲਿਆ
ਮੋਹਾਲੀ, 2 ਮਈ, ਮਨਦੀਪ
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਡੀ.ਪੀ.ਆਈ. ਸੈਕੰਡਰੀ ਸਿੱਖਿਆ ਦਾ ਚਾਰਜ ਕੁਲਜੀਤ ਪਾਲ ਸਿੰਘ ਮਾਹੀ ਪੀ.ਸੀ.ਐੱਸ. (2004) ਨੇ ਮੁੱਖ ਦਫ਼ਤਰ ਵਿਖੇ...
10 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਧਰਨੇ ‘ਚ ਸੀਵਰੇਜ ਬੋਰਡ ਯੂਨੀਅਨ ਵਲੋਂ...
ਸੰਗਰੂਰ:.2 ਮਈ, ਮਹੇਸ਼ e ਅੱਜ ਇਥੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ ਤੇ ਲੇਬਰ ਯੂਨੀਅਨ (ਰਜਿ.23) ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ,...
ਮੰਤਰੀ ਮੰਡਲ ਵੱਲੋਂ ਇਕ ਅਕਤੂਬਰ ਤੋਂ ਘਰ-ਘਰ ਜਾ ਕੇ ਆਟਾ ਸਪਲਾਈ ਕਰਨ ਦੀ ਸ਼ੁਰੂਆਤ...
ਤਿੰਨ ਪੜਾਵਾਂ ਵਿਚ ਲਾਗੂ ਹੋਵੇਗੀ ਸੇਵਾ ਅਤੇ ਸਮੁੱਚੇ ਸੂਬੇ ਨੂੰ ਅੱਠ ਜ਼ੋਨਾਂ ਵਿਚ ਵੰਡਿਆ*ਕਣਕ ਦੀ ਪਿਹਾਈ ਦੀ ਸਾਰਾ ਖਰਚਾ ਸੂਬਾ ਸਰਕਾਰ ਸਹਿਣ ਕਰੇਗੀ ਜਿਸ...
ਬਜਟ ਬਾਰੇ ਲੋਕ ਰਾਇ ਜਾਨਣ ਲਈ ਚੀਮਾ 3 ਵਜੇ ਕਰਨਗੇ ਪੋਰਟਲ ਜਾਰੀ
ਚੰਡੀਗੜ੍ਹ: 3 ਮਈ, ਵਰਿੰਦਰ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੰਜਾਬ ਬਜਟ ਬਾਰੇ ਲੋਕਾਂ ਦੀ ਰਾਇ ਲੈਣ ਲਈ ਅੱਜ 3 ਵਜੇ ਪੋਰਟਲ...
ਰਾਜਾ ਵੜਿੰਗ ਨੇ 40 ਦਿਨਾਂ ‘ਚ 7000 ਕਰੋੜ ਰੁਪਏ ਕਰਜ਼ਾ ਲੈਣ ‘ਤੇ ਮਾਨ ਸਰਕਾਰ...
ਚੰਡੀਗੜ੍ਹ/2 ਮਈ/ਵਿਸ਼ੇਸ਼
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਸਿਰ ਚੜ੍ਹੇ ਕਰੀਬ 3 ਲੱਖ ਕਰੋੜ ਰੁਪਏ ਦੇ ਕਰਜ਼ੇ...