ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਅੱਧੀ ਰਾਤੀਂ ਹੋਈ ਸੁਣਵਾਈ, ਬੱਗਾ ਦੀ ਗ੍ਰਿਫ਼ਤਾਰੀ ‘ਤੇ ਲੱਗੀ...

ਚੰਡੀਗੜ੍ਹ/ 8 ਮਈ/  ਬਿਊਰੋ: ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਨੂੰ 10 ਮਈ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਸ਼ਨੀਵਾਰ ਅੱਧੀ ਰਾਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ...

ਸੁਖਬੀਰ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਯੋਜਨਾਬੱਧ ਤਰੀਕੇ ਨਾਲ ਕੀਤੇ ਜਾ ਰਹੇ...

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਅਤੇ ਮਾਸੜ ਦੇ ਕਤਲ ਦੇ ਦੋਸ਼ੀ ਸੁਮੇਧ ਸੈਣੀ ਨੂੰ ਸੁਖਬੀਰ ਬਾਦਲ ਨੇ ਲਾਇਆ ਸੀ ਡੀਜੀਪੀ: ਸੋਢੀਐੱਸ.ਏ.ਐੱਸ ਨਗਰ 07...

ਝਾਰਖੰਡ ਵਿੱਚ ਬੰਦ ਪਈ ਕੋਲੇ ਦੀ ਖਾਨ ਦਾ ਕੇਸ ਅਸੀਂ ਜਿੱਤਿਆ,ਭਗਵੰਤ ਮਾਨ ਦਾ ਇਹਦੇ...

ਚੰਡੀਗੜ੍ਹ/7 ਮਈ/ਬਿਊਰੋ: ਝਾਰਖੰਡ ਵਿੱਚ ਬੰਦ ਪਈ ਕੋਲੇ ਦੀ ਖਾਨ ਨੂੰ ਲੈ ਕੇ ਰਾਜਾ ਵੜਿੰਗ ਨੇ ਸੀਐਮ ਭਗਵੰਤ ਮਾਨ ਨੂੰ ਕਟਹਿਰੇ ‘ਚ ਖੜਾ ਕੀਤਾ ਹੈ। ਸੀ.ਐਮ.ਭਗਵੰਤ...

ਭਾਖੜਾ ਨਹਿਰ ਵਿੱਚ ਸੁੱਟੀ ਕਾਰ,ਗੋਤਾਖੋਰਾਂ ਵੱਲੋਂ ਕਾਰ ਚਾਲਕ ਦੀ ਭਾਲ ਜਾਰੀ

ਰੂਪਨਗਰ: 7 ਮਈ, ਰਮੇਸ਼ਅੱਜ  ਰੋਪੜ ਤੋਂ ਲਗਭਗ 8 ਕਿਲੋਮੀਟਰ ਦੀ ਦੂਰੀ ‘ਤੇ ਭਾਖਡ਼ਾ ਨਹਿਰ ਪੁਲ ਤੋਂ ਕਾਰ ਸਵਾਰ ਨੇ ਕਾਰ ਨਹਿਰ ਵਿਚ ਸੁੱਟ ਦਿੱਤੀ...

ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਵਿਭਾਗ ਦੇ ਡਾਇਰੈਕਟਰ ਨਾਲ ਮੀਟਿੰਗ ਹੋਈ

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਨੇ ਮੰਗਾਂ ਮੰਨਣ ਦਾ ਦਿੱਤਾ ਭਰੋਸਾਚੰਡੀਗੜ੍ਹ, 7 ਮਈ, ਬਿਓਰੋ :ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ...

ਦਿੱਲੀ ਦੀ ਅਦਾਲਤ ਨੇ ਭਾਜਪਾ ਆਗੂ ਬੱਗਾ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਦਿੱਤੇ ਹੁਕਮ

ਨਵੀਂ ਦਿੱਲੀ, 7 ਮਈ, ਬਿਓਰੋ :ਬੀਤੇ ਦਿਨੀਂ ਦਿੱਲੀ ਦੇ ਭਾਜਪਾ ਆਗੂ ਤਜਿੰਦਰਪਾਲ ਬੱਗਾ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਸਾਰਾ ਦਿਨ...

ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਕਲਾਸ ਦਾ ਨਤੀਜਾ ਐਲਾਨਿਆ

ਮੋਹਾਲੀ, 6 ਮਈ, ਨਵਦੀਪ :ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਅਕ ਸੈਸ਼ਨ 2021-22 ਦੇ ਪੰਜਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਸੂਬੇ ਭਰ ਵਿੱਚੋਂ ਮਾਨਸਾ...

ਕੈਪਟਨ ਅਮਰਿੰਦਰ ਨੇ ਬੱਗਾ ਦੀ ਗ੍ਰਿਫਤਾਰੀ ਦੀ ਕੀਤੀ ਨਿੰਦਾ

ਪੰਜਾਬ ਪੁਲਿਸ ਨੂੰ ਕਿਸੇ ‘ਬਾਹਰੀ’ ਵੱਲੋਂ ‘ਦੁਰਵਰਤੋਂ’ ਨਾ ਹੋਣ ਦੇਣ ਲਈ ਕਿਹਾਚੰਡੀਗੜ੍ਹ, 6 ਮਈ, ਵਰਿੰਦਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ...

ਸਿੱਖਿਆ ਦੇ ਖੇਤਰ ਅੰਦਰ ਸੁਧਾਰ ਲਿਆਉਣ ਲਈ ਅਧਿਆਪਕ ਵਰਗ ਦੇ ਸਹਿਯੋਗ ਦੀ ਅਹਿਮ ਲੋੜ...

ਕੈਬਨਿਟ ਮੰਤਰੀ ਨੇ ਡਾ. ਭੀਮ ਰਾਓ ਅੰਬੇਦਕਰ ਸਟੈਮ ਲੈਬ ਦਾ ਕੀਤਾ ਉਦਘਾਟਨਬੁਢਲਾਡਾ/ਮਾਨਸਾ, 06 ਮਈ, ਬਲਵਿੰਦਰ  : ਸਿੱਖਿਆ ਦੇ ਖੇਤਰ ਅੰਦਰ ਸੁਧਾਰ ਲਿਆਉਣ ਲਈ ਅਧਿਆਪਕ ਵਰਗ...

ਸੀਐਚਸੀ ਕਰਤਾਰਪੁਰ ਵਿਖੇ ਸਮੂਹ ਕਮਿਊਨਿਟੀ ਹੈੱਲਥ ਅਫ਼ਸਰ ਦੀ ਮੀਟਿੰਗ

ਐਸ.ਐਮ.ਓ. ਡਾ. ਜਸਵਿੰਦਰ ਸਿੰਘ ਵੱਲੋਂ ਤੰਦਰੁਸਤ ਸਿਹਤ ਕੇਂਦਰਾਂ ‘ਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਕੀਤੀ ਸਮੀਖਿਆ ਕਰਤਾਰਪੁਰ (6-5-2022): ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ ਵੱਲੋਂ ਸ਼ੁੱਕਰਵਾਰ ਨੂੰ...

Latest article

पढ़िए दिनांक 23 नवंबर 2026 दिन सोमवार का दैनिक समाचार पत्र तथा आज का...

पढ़िए दिनांक 23 नवंबर 2026 दिन सोमवार का दैनिक समाचार पत्र तथा आज का अपना दैनिक राशिफल

ए.पी.जे. स्कूल, महावीर मार्ग जालंधर में वार्षिक उत्सव ‘परवाज़ – द जर्नी बिगिन्स’ का...

ए.पी.जे. स्कूल, महावीर मार्ग जालंधर में वार्षिक उत्सव ‘परवाज़ – द जर्नी बिगिन्स’ का भव्य आयोजनरंगारंग सांस्कृतिक प्रस्तुतियों ने मोहा मन, विद्यार्थियों की प्रतिभा...

पढ़िए आज 22 नवंबर 2026 का समाचार पत्र तथा आज का अपना दैनिक राशिफल

पढ़िए आज 22 नवंबर 2026 का समाचार पत्र तथा आज का अपना दैनिक राशिफल 
whatsapp marketing mahipal