ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਦੇ ਲੰਗਰ ਹਾਲ ਤੇ ਪਾਰਕਿੰਗ ਦੀ ਬੇਸਮੈਂਟ ਤੇ ਲੈਂਟਰ ਦੀ ਹੋਈ ਸ਼ੁਰੂਆਤ

0
59

  • Google+

ਮੋਰਿੰਡਾ, 13 ਨਵੰਬਰ  ( ਮਨਦੀਪ  )
ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਬਾਬਾ ਸੁਰਿੰਦਰ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਦੀ ਦੇਖ-ਰੇਖ ਹੇਠ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਤੇ ਪਾਰਕਿੰਗ ਦੀ ਬੇਸਮੈਂਟ ਦੇ ਲੈਂਟਰ ਦੀ ਸ਼ੁਰੂਆਤ ਕੀਤੀ ਗਈ। ਲੈਂਟਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਿੰਦਰ ਸਿੰਘ ਵਲੋਂ ਅਰਦਾਸ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਮਹਿੰਦਰ ਸਿੰਘ ਕਾਰ ਸੇਵਾ ਵਾਲੇ, ਮੱਖਣ ਸਿੰਘ ਕਾਰ ਸੇਵਾ ਨਾਭਾ,    ਬਾਈ ਦੀਪ ਸਿੰਘ ਕਾਰ ਸੇਵਾ ਘੜੂੰਆਂ, ਕੁਲਦੀਪ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ, ਗੁਲਜ਼ਾਰ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ, ਗੁਰਬਚਨ ਸਿੰਘ ਮੈਨੇਜਰ, ਪਰਮਜੀਤ ਸਿੰਘ ਮਾਛੀਵਾੜਾ, ਬਾਬਾ ਦਿਲਬਾਗ ਸਿੰਘ ਘੜੂੰਆਂ, ਬਲਵਿੰਦਰ ਸਿੰਘ ਰੌਣੀ, ਕੁਲਦੀਪ ਸਿੰਘ ਰੌਣੀ, ਗੁਰਪ੍ਰੀਤ ਸਿੰਘ ਘੋਲਾ, ਅਵਤਾਰ ਸਿੰਘ ਮੀਤ ਪ੍ਰਧਾਨ, ਗੁਰਨਾਮ ਸਿੰਘ ਦੁਬਾਲੀ, ਜਰਨੈਲ ਸਿੰਘ ਮੋਰਿੰਡਾ, ਅਜੈਬ ਸਿੰਘ ਕਕਰਾਲੀ, ਪਰਮਾਤਮਾ ਸਿੰਘ, ਜੱਸਾ ਸਿੰਘ, ਜੈਮਲ ਸਿੰਘ, , ਸੁਰਜੀਤ ਸਿੰਘ, ਅਮਨਦੀਪ ਸਿੰਘ ਅਮਨੀ, , ਕਰਮਜੀਤ ਸਿੰਘ, ਸੰਤ ਸਿੰਘ ਬਡਵਾਲੀ, ਰਵਿੰਦਰ ਸਿੰਘ ਰਾਜੂ, ਹਰਦੀਪ ਸਿੰਘ ਅਨੰਦ ਅਤੇ ਹੋਰ ਸੰਗਤਾਂ ਹਾਜ਼ਰ ਸਨ।

LEAVE A REPLY