ਜਲੰਧਰ ‘ਚ ਔਰਤਾਂ ਵਲੋਂ ਇਟਾਂ ਮਾਰਕੇ ਇਕ ਵਿਅਕਤੀ ਦਾ ਕਤਲ
ਜਾਲੰਧਰ ( ਅੰਕਿਤ ਭਾਸਕਰ ) 09 ਮਈਜਲੰਧਰ ‘ਚ ਔਰਤਾਂ ਵਲੋਂ ਇਟਾਂ ਮਾਰਕੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ । ਮਾਮਲਾ ਆਪਸੀ ਝਗੜੇ ਦਾ...
जालंधर कैंट में सात दिवसीय ज्ञान योग सत्संग के उपलक्ष्य पर निकाली गई कलश...
जालंधर कैंट ( हरीश शर्मा ): 108 श्री गुरु शिव नारायण डिवेलपमेंट धर्मशाला कमेटी (रजि.) जालंधर कैंट ब्रिगेड गुरुद्वारा मोहल्ला न.20 की और से 8वा 7...
ਥਾਣਾ ਸਿਟੀ ਨਕੋਦਰ ਦੀ ਪੁਲਿਸ ਨੇ ਨਜ਼ਾਇਜ਼ ਸ਼ਰਾਬ ਅਤੇ ਮੋਟਰਸਾਈਕਲ ਸਣੇ 2 ਤਸਕਰਾਂ ਨੂੰ...
ਜਲੰਧਰ (ਰਾਜੀਵ ਭਾਸਕਰ ): 09 ਮਈਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ, ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ, ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਅਤੇ ਸ਼੍ਰੀ ਲਖਵਿੰਦਰ...
ਆਪ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਆਪਣੀ ਹੀ ਸਰਕਾਰ ਖਿਲਾਫ ਬੈਠੇ ਧਰਨੇ ‘ਤੇ, ਜਾਣੋ...
ਜਗਰਾਓਂ 9 ਮਈ (ਬਿਊਰੋ) : ਪਿਛਲੇ 47 ਦਿਨਾਂ ਤੋਂ ਪੁਲਿਸ ਅਧਿਕਾਰੀਆਂ ਅਤੇ ਹੋਰਨਾਂ ਦੀ ਗਿਰਫਤਾਰੀ ਨਾ ਕਰਨ ਖਿਲਾਫ ਧਰਨੇ ‘ਤੇ ਬੈਠੇ ਪੀੜਿਤ ਪਰਿਵਾਰ ਮੇਮ੍ਬਰਾਂ ਅਤੇ...
ਪੰਜਾਬ ਸਰਕਾਰ ਸ਼ਹੀਦ ਸੂਬੇਦਾਰ ਹਰਦੀਪ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਤੇ ਨੌਕਰੀ...
ਚੰਡੀਗੜ੍ਹ/8 ਮਈ/ ਵਿਸ਼ੇਸ਼
ਪੰਜਾਬ ਸਰਕਾਰ ਅਰੁਣਾਚਲ ਪ੍ਰਦੇਸ਼ ਵਿੱਚ ਅਸਲ ਕੰਟਰੋਲ ਰੇਖਾ (LAC) 'ਤੇ ਸ਼ਹੀਦ ਹੋਏ ਸੂਬੇਦਾਰ ਹਰਦੀਪ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੇਵੇਗੀ।...
ਵਿਸ਼ੇਸ਼ ਅਧਿਆਪਕ ਯੂਨੀਅਨ ( I.E.R.T. ) ਵਲੋਂ ਜਲਦ ਹੀ ਕੀਤਾ ਜਾਵੇਗਾ ਮੁੱਖ ਦਫਤਰ ਮੋਹਾਲੀ...
ਵਿਸ਼ੇਸ਼ ਅਧਿਆਪਕ ਯੂਨੀਅਨ ( I.E.R.T. ) ਵਲੋਂ ਜਲਦ ਹੀ ਕੀਤਾ ਜਾਵੇਗਾ ਮੁੱਖ ਦਫਤਰ ਮੋਹਾਲੀ ਅਤੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ।
ਪੰਜਾਬ...
ਪੁਲਿਸ ਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ, ਤਿੰਨ ਵਿਅਕਤੀ ਗ੍ਰਿਫਤਾਰ, ਪੁਲਿਸ ਮੁਲਾਜ਼ਮ ਜ਼ਖ਼ਮੀ
ਬਟਾਲਾ/8 ਮਈ/ ਹਰਮੇਸ਼ਬਟਾਲਾ ਪੁਲਿਸ ਅਤੇ ਗੈਂਗਸਟਰਾਂ ਦਰਮਿਆਨ ਨਵਾਂ ਪਿੰਡ ਨੇੜੇ ਪੈਂਦੇ ਪਿੰਡ ਅਕਾਲਗੜ੍ਹ ਢੱਪੀਆਂ ਵਿੱਚ ਗੋਲੀਬਾਰੀ ਹੋਈ। ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ...
ਕੈਪਟਨ ਦੀ ਪਾਰਟੀ PLC ਦਾ ਰਾਜਾ ਵੜਿੰਗ ਨੂੰ ਚੈਲਿੰਜ
ਪ੍ਰਨੀਤ ਕੌਰ ਖਿਲਾਫ ਕਾਰਵਾਈ ਕਰਕੇ ਦਿਖਾਓ, ਡਰਾਮੇ ਨਾ ਕਰੋਚੰਡੀਗੜ੍ਹ/8 ਮਈ/ਵਰਿੰਦਰਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਲੈ ਕੇ...
ਭਾਜਪਾ ਆਗੂ ਬੱਗਾ ਦੀ ਗ੍ਰਿਫਤਾਰੀ ਮਾਮਲੇ ’ਚ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਪੰਜਾਬ ਸਰਕਾਰ...
ਨਵੀਂ ਦਿੱਲੀ, 8 ਮਈ, ਬਿਓਰੋ :ਪੰਜਾਬ ਪੁਲਿਸ ਵੱਲੋਂ ਦਿੱਲੀ ਦੇ ਭਾਜਪਾ ਆਗੂ ਨੂੰ ਘਰੋਂ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਹੁਣ ਕੌਮੀ ਘੱਟ ਗਿਣਤੀ ਕਮਿਸ਼ਨ...
ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਅੱਧੀ ਰਾਤੀਂ ਹੋਈ ਸੁਣਵਾਈ, ਬੱਗਾ ਦੀ ਗ੍ਰਿਫ਼ਤਾਰੀ ‘ਤੇ ਲੱਗੀ...
ਚੰਡੀਗੜ੍ਹ/ 8 ਮਈ/ ਬਿਊਰੋ:
ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਨੂੰ 10 ਮਈ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਸ਼ਨੀਵਾਰ ਅੱਧੀ ਰਾਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ...

























